¡Sorpréndeme!

ਅਜੇ ਵੀ ਹੜ੍ਹਾਂ ਦਾ ਕਹਿਰ! ਘੱਗਰ, ਮਾਰਕੰਡਾ ਤੇ ਟਾਂਗਰੀ ਨਦੀਆਂ ਕਰਕੇ ਡਰ ਦਾ ਮਾਹੌਲ |OneIndia Punjabi

2023-07-31 1 Dailymotion

ਪਟਿਆਲਾ ਵਿੱਚ ਅਜੇ ਵੀ ਹੜ੍ਹਾਂ ਦਾ ਕਹਿਰ ਜਾਰੀ ਹੈ। ਕਈ ਇਲਾਕਿਆਂ ਵਿੱਚ ਅਜੇ ਵੀ ਹੜ੍ਹਾਂ ਦਾ ਪਾਣੀ ਭਰਿਆ ਹੋਇਆ ਹੈ। ਇਸ ਦੇ ਨਾਲ ਹੀ ਹਿਮਾਚਲ ਤੇ ਪੰਜਾਬ ਵਿੱਚ ਬਾਰਸ਼ ਕਰਕੇ ਘੱਗਰ, ਮਾਰਕੰਡਾ ਤੇ ਟਾਂਗਰੀ ਨਦੀ ਵਿੱਚ ਅਜੇ ਵੀ ਪਾਣੀ ਦੀ ਪੱਧਰ ਵਧ-ਘਟ ਰਿਹਾ ਹੈ। ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਕਿ ਤਿੰਨ ਅਗਸਤ ਮਗਰੋਂ ਮੁੜ ਭਾਰੀ ਬਾਰਸ਼ ਹੋ ਸਕਦੀ ਹੈ।
.
Still raging floods! An atmosphere of fear due to Ghaggar, Markanda and Tangri rivers.
.
.
.
#punjabnews #floods #floodinpunjab